ਅੱਖਾਂ ਦੇ ਮੁਫਤ ਕੈਪ ਵਿਚ 256 ਮਰੀਜਾ ਦੀ ਜਾਚ ਕੀਤੀ ਗਈ ਮਾਤਾ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਮੋਕੇ ਕੀਰਤਨ ਦਰਬਾਰ ਸਜਾਇਆ ਗਿਆ ਕਟਲਾਪਤੀ ਬਾਲਾਜੀ ਮੰਦਰ ਵਿੱਚ ਸੁੰਦਰਕਾਂਡ ਦੀਆਂ ਧੁਨੀਆਂ ਗੂੰਜ ਉੱਠੀਆਂ, ਜਿੱਥੇ ਡੂੰਘੇ ਸ਼ਰਧਾਮਈ ਮਾਹੌਲ ਦੇ ਵਿਚਕਾਰ ਬਾਲਾਜੀ ਦੀ ਇੱਕ ਮਨਮੋਹਕ ਝਾਕੀ ਸਜਾਈ ਗਈ ਸੀ। ਚੇਅਰਮੈਨ ਨਰੇਸ਼ ਗੁਰਜਰ ਵੱਲੋਂ ਨਿਰੀਖਣ ਕੀਤੇ ਜਾਣ ਦੇ ਬਾਵਜੂਦ, ਨਾਲੇ ਦੇ ਕਿਨਾਰੇ ਕੂੜੇ ਦੇ ਢੇਰ ਮੌਜੂਦ ਹਨ; ਸਫਾਈ ਪ੍ਰਬੰਧਾਂ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ। ਕੇਰਲ ਵਿਧਾਨ ਸਭਾ ਨੇ ਗਿਆਨੇਸ਼ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ (CEC) ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਾ ਇੱਕ ਮਤਾ ਪਾਸ ਕੀਤਾ। ‘ਰਾਹ ਦਿਓ, ਗੂੰਜਦੀ ਆਵਾਜ਼ ਸੁਣੋ’: ਥਰੂਰ ਨੇ ਇੱਕ ਕਵਿਤਾ ਦਾ ਹਵਾਲਾ ਦਿੱਤਾ, ਗਿਆਨੇਸ਼ ਕੁਮਾਰ ਦੀ ਨਿਯੁਕਤੀ ਦੇ ਵਿਰੋਧ ਵਿੱਚ ਰਾਹੁਲ ਦਾ ਸਮਰਥਨ ਕੀਤਾ

ਅੱਖਾਂ ਦੇ ਮੁਫਤ ਕੈਪ ਵਿਚ 256 ਮਰੀਜਾ ਦੀ ਜਾਚ ਕੀਤੀ ਗਈ

Share Now:

ਸਾਹਕੋਟ ( ਸੁਰਿੰਦਰ ਛਾਬੜਾ ) ਪਿੰਡ ਸੀਧੜ ਵਿਖੇ ਗਰਦੁਆਰਾ ਤਪ ਅਸਥਾਨ ਬਾਬਾ ਫਕੀਰ ਦਾਸ ਤੇ ਅੱਖਾਂ ਦਾ ਮੁਫਤ ਕੈਪ ਅਤੇ ਜਰਨਲ ਕੈਪ ਸਵ ਸਿਗਾਰਾ ਸਿੰਘ ਦੇ ਪ੍ਰਵਾਰ ਦੇ ਸਹਿਯੋਗ ਨਾਲ ਮੱਲੀ ਵੈਲਫੈਅਰ ਸੁਸ ਇਟੀ ਪੰਡੋਰੀ ਖਾਸ ਵੱਲੋ ਲਗਾਇਆ ਗਿਆ, ਜਿਸ ਵਿਚ ਪਿਮਸ ਹਸਪਤਾਲ ਦੇ ਡਾਕਟਰਾ ਦੀ ਟੀਮ ਨੇ ਮਰੀਜਾ ਦਾ ਚੈਕ ਅਪ ਕਰਕੇ ਮੁਫਤ ਦੀਵਾਈਆ ਵੰਡੀਆ, 256 ਮਰੀਜਾ ਦੀ ਜਾਚ ਕੀਤੀ ਗਈ 30 ਮਰੀਜਾ ਦੇ ਲੈਨਜ ਪਾਏ ਜਾਣਗੇ, ਇਸ ਹਰਮੇਸ ਲਾਲ ਮੱਲੀ ਪ੍ਰਧਾਨ, ਪ੍ਰਸੋਤਮ ਕੁਮਾਰ ਮੱਲੀ ਸੈਕਟਰੀ, ਪਰਮਜੀਤ ਸਿੰਘ ਅਮਰੀਕਾ ਨਵਾ ਪਿੰਡ ਜੱਟਾ ਆਦਿ ਨੇ ਅਹਿਮ ਯੋਗਦਾਨ ਪਾਇਆ, ਇਸ ਸਮੇ ਸੁਰਜੀਤ ਸਿੰਘ ਸਰਪੰਚ, ਕੰਵਲਜੀਤ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ, ਬਾਬਾ ਸਤਨਾਮ ਸਿੰਘ ਗਰੰਥੀ ਆਦਿ ਹਾਜਰ ਸਨ

ਹੋਰ ਪੜ੍ਹੋ